25 सितंबर के धरने को लेकर फगवाड़ा के विधायक ने की यह अपील

25 सितंबर के धरने को लेकर फगवाड़ा के विधायक ने की यह अपील

बीते दिनी केंद्र की सरकार द्वारा खेतीबाड़ी बिल पास किया गया था जिसके विरोध स्वरूप 25 सितंबर को पंजाब बंद की काल के साथ धरने प्रर्दशन का ऐलान किया गया है। 25 सिंतबर को होने वाले इस प्रर्दशन और बंद को प्रदेश की कांग्रेस सरकार द्वारा भी पूरा समर्थन दिया ज़ा रहा है जिसके चलते फगवाड़ा से कांग्रेस के विधायक बलविंदर सिंह धालीवाल ने कांग्रेसी वर्करों से यह अपील की है।

 

 

ਆਉ ਅਸੀਂ ਸਾਰੇ ਰਲ ਮਿਲ ਕੇ ਆਪਣੇ ਕਿਸਾਨ ਵੀਰਾਂ ਦਾ ਸਾਥ ਦਈਏ ਜਿਹੜਾ ਕੇਂਦਰ ਸਰਕਾਰ ਨੇ ਕਿਸਾਨ ਵਿਰੋਧੀ ਆਰਡੀਨੈਂਸ ਨੂੰ ਪਾਸ ਕੀਤਾ ਹੈ। ਉਸ ਦਾ ਡਟ ਕੇ ਵਿਰੋਧ ਕਰ ਕੇ ਆਪਣੇ ਕਿਸਾਨ ਵੀਰਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਉਹਨਾ ਦਾ ਸਾਥ ਦਈਏ ।ਇਸ ਕਰਕੇ ਆਪ ਸਭ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ *ਮਿਤੀ 25.09.2020 ਦਿਨ ਸ਼ੁਕਰਵਾਰ 9:30 ਵਜੇ* ਤੱਕ ਕੇਂਦਰ ਸਰਕਾਰ ਖਿਲਾਫ *ਕਿਸਾਨ ਵਿਰੋਧੀ ਆਰਡੀਨੈਂਸਾਂ ਦੇ ਵਿਰੋਧ ਲਈ ਦਫਤਰ ਮਾਰਕੀਟ ਕਮੇਟੀ, ਦਾਨਾ ਮੰਡੀ, ਹੁਸ਼ਿਆਰਪੁਰ ਰੋਡ ਫਗਵਾੜਾ ਵਿਖੇ ਕਾਂਗਰਸ ਪਾਰਟੀ ਦੇ ਪੰਚ, ਸਰਪੰਚ ,ਬਲਾਕ ਸੰਮਤੀ ਮੈਂਬਰਸ,ਜਿਲਾ ਪਰਿਸਦ ਮੈਂਬਰਾਂ, ਸਾਬਕਾ ਐਮ ਸੀ,ਸੀਨੀਅਰ ਕਾਂਗਰਸ ਵਰਕਰਸ, ਸਾਬਕਾ ਬਲਾਕ ਪ੍ਰਧਾਨ ਕਾਂਗਰਸ ਪਾਰਟੀ, ਮਹਿਲਾ ਕਾਂਗਰਸ, ਯੂਥ ਕਾਂਗਰਸ, ਸੇਵਾ ਦਲ ,ਐਸ ਸੀ ਸੈਲ,ਬੀ ਸੀ ਸੈਲ ਅਤੇ ਸਮੂਹ ਫਗਵਾੜੇ ਦੀਆਂ ਐਸੋਸੀਏਸ਼ਨਾਂ ਪਹੁੰਚਣ ਦੀ ਕ੍ਰਿਪਾਲਤਾ ਕਰਨੀ ਜੀ।ਤਾਂਕਿ ਅਸੀਂ ਆਪਣੇ ਕਿਸਾਨ ਵੀਰਾਂ ਦਾ ਸਾਥ ਦਈਏ ।
ਜੈ ਹਿੰਦ।

ਬੇਨਤੀ ਕਰਤਾ :
ਬਲਵਿੰਦਰ ਸਿੰਘ ਧਾਲੀਵਾਲ
ਐਮ ਐਲ ਏ ਫਗਵਾੜਾ ।